ਜਿਸ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਅਸੀਂ ਜਿੰਦਗੀ ਦੀ ਅਗਵਾਈ ਲੈਣੀ ਹੈ , ਉਸ ਬਾਰੇ ਸਾਨੂੰ ਜਾਣਕਾਰੀ ਤਾਂ ਹੋਏ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 35 ਮਹਾਂਪੁਰਖਾਂ ਦੀ ਬਾਣੀ ਹੈ।ਜਿਨ੍ਹਾਂ ਵਿਚ
ਪਹਿਲੀਆਂ ਪੰਜ ਪਾਤਸ਼ਾਹੀਆਂ ਅਤੇ ਨੌਵੇਂ ਪਾਤਸ਼ਾਹ।
ਜਿਨ੍ਹਾਂ ਦੇ ਨਾਵਾਂ ਨਾਲ ਮਹਲਾ ਸ਼ਬਦ ਲਿਖਿਆ ਜਾਂਦਾ ਹੈ।
ਮਹਲਾ ਤੋਂ ਭਾਵ ਸਰੀਰ, ਕਾਇਆ।
ਧੰਨ ਗੁਰੂ ਨਾਨਕ ਸਾਹਿਬ ਜੀ ( ਮਹਲਾ ੧)
ਇਸ ਨੂੰ ਮਹਲਾ ਪਹਿਲਾ ਪੜਨਾ ਹੈ।
ਧੰਨ ਗੁਰੂ ਅੰਗਦ ਸਾਹਿਬ ਜੀ ( ਮਹਲਾ ੨)
ਇਸ ਨੂੰ ਮਹਲਾ ਦੂਜਾ ਪੜਨਾ ਹੈ।
ਧੰਨ ਗੁਰੂ ਅਮਰਦਾਸ ਸਾਹਿਬ ਜੀ (ਮਹਲਾ ੩)
ਇਸ ਨੂੰ ਮਹਲਾ ਤੀਜਾ ਪੜਨਾ ਹੈ।
ਧੰਨ ਗੁਰੂ ਰਾਮਦਾਸ ਸਾਹਿਬ ਜੀ (ਮਹਲਾ ੪)
ਇਸ ਨੂੰ ਮਹਲਾ ਚਉਥਾ/ ਚੌਥਾ ਪੜਨਾ ਹੈ।
ਧੰਨ ਗੁਰੂ ਅਰਜਨ ਸਾਹਿਬ ਜੀ (ਮਹਲਾ ੫)
ਇਸ ਨੂੰ ਮਹਲਾ ਪੰਜਵਾ ਪੜਨਾ ਹੈ।
ਧੰਨ ਗੁਰੂ ਤੇਗਬਹਾਦਰ ਸਾਹਿਬ ਜੀ (ਮਹਲਾ ੯)
ਇਸ ਨੂੰ ਮਹਲਾ ਨੌਵਾਂ ਪੜਨਾ ਹੈ।
We have to know about the Guru Granth Sahib Ji from whom we have to take guidance of life.
Guru Granth Sahib Ji contains the Bani of a total of 35 Mahapurakhs/ Great beings. In which:
The first five Gurus and the ninth Guru are there.
With whose names the word Mahla is written.
Mahla means body.
Dhan Guru Nanak Sahib Ji (Mahla 1)
It has to be read as Mahla Pehla (first).
Dhan Guru Angad Sahib Ji (Mahla 2)
It has to be read as Mahla Dooja (second).
Dhan Guru Amar Das Sahib Ji (Mahla 3)
It has to be read as Mahla Teeja (third)
Dhan Guru Ram Das Sahib Ji (Mahla 4)
It has to be read as Mahla Chautha (fourth)
Dhan Guru Arjan Sahib Ji (Mahla 5)
It has to be read as Mahla Panjva (fifth)
Dhan Guru Teg Bahadur Sahib Ji (Mahla 9)
It has to be read as Mahla Nauva (ninth)
Author: Sdn. Mandeep Kaur (UAE)